ਰੂਪਨ ਦਿਓਲ ਬਜਾਜ ਜਿਸਨੇ ਕੇਪੀਐੱਸ ਗਿੱਲ ਨੂੰ ਸਜ਼ਾ ਦਵਾਈ

ਰੂਪਨ ਦਿਓਲ ਬਜਾਜ ਜਿਸਨੇ ਕੇਪੀਐੱਸ ਗਿੱਲ ਨੂੰ ਸਜ਼ਾ ਦਵਾਈ

1988 ਵਿੱਚ ਪੰਜਾਬ ਦੀ ਸਾਬਕਾ ਆਈ ਏ ਐਸ ਅਧਿਕਾਰੀ ਰੂਪਨ ਦਿਓਲ ਬਜਾਜ ਨੇ ਉਸ ਵੇਲੇ ਦੇ ਡੀਜੀਪੀ ਮਰਹੂਮ ਕੇ.ਪੀ.ਐਸ. ਗਿੱਲ ਉੱਤੇ ਜਿਣਸੀ ਸ਼ੋਸ਼ਣ ਦੇ ਇਲਜ਼ਾਮ ਲਗਾਏ ਸਨ। ਕਰੀਬ 17 ਸਾਲ ਲੰਬੀ ਕਨੂੰਨੀ ਲੜਾਈ ਤੋਂ ਬਾਅਦ ਇਸ ਮਾਮਲੇ ਵਿੱਚ ਕੇ ਪੀ ਐੱਸ ਗਿੱਲ ਨੂੰ ਸਜ਼ਾ ਹੋਈ ਸੀ।

ਪੱਤਰਕਾਰ ਅਰਵਿੰਦ ਛਾਬੜਾ ਦੀ ਰਿਪੋਰਟ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)