‘ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣਾ ਹੀ ਅਸਲ ਹਰਸ਼ਦੀਪ ਹੋਣਾ’

‘ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣਾ ਹੀ ਅਸਲ ਹਰਸ਼ਦੀਪ ਹੋਣਾ’

'ਸੂਫ਼ੀ ਸੁਲਤਾਨਾ' ਦੇ ਨਾਂ ਤੋਂ ਮਕਬੂਲ ਬਾਲੀਵੁੱਡ ਤੇ ਪੰਜਾਬੀ ਫ਼ਿਲਮਾਂ 'ਚ ਗੀਤ ਗਾ ਚੁੱਕੇ ਗਾਇਕਾ ਹਰਸ਼ਦੀਪ ਕੌਰ ਆਪਣੀ ਵੱਖਰੀ ਗਾਇਕੀ ਤੇ ਦਿਖ ਕਰਕੇ ਜਾਣੇ ਜਾਂਦੇ ਹਨ।

ਹਰਸ਼ਦੀਪ ਰੌਕਸਟਾਰ, ਜਬ ਤਕ ਹੈ ਜਾਨ, ਬਰੇਲੀ ਕੀ ਬਰਫੀ ਤੋਂ ਇਲਾਵਾ ਪੰਜਾਬੀ ਫ਼ਿਲਮਾਂ ਦਿਲ ਵਿਲ ਪਿਆਰ ਵਿਆਰ ਤੇ ਪੰਜਾਬ 1984 ਵਿੱਚ ਗੀਤ ਗਾ ਚੁੱਕੇ ਹਨ।

ਪੰਜਾਬ 1984 ਫ਼ਿਲਮ ਵਿੱਚ ਗਾਈ ਲੋਰੀ ਕਰਕੇ ਇੰਨ੍ਹਾਂ ਨੂੰ ਅਵਾਰਡ ਵੀ ਮਿਲ ਚੁੱਕਿਆ ਹੈ।

(ਰਿਪੋਰਟ-ਸੁਨੀਲ ਕਟਾਰੀਆ, ਐਡਿਟ - ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)