2017: ਕਿਸਨੇ ਗੁਆਈ ਸੱਤਾ ਤੇ ਕਿਸਨੂੰ ਮਿਲੀ ਗੱਦੀ?

2017: ਕਿਸਨੇ ਗੁਆਈ ਸੱਤਾ ਤੇ ਕਿਸਨੂੰ ਮਿਲੀ ਗੱਦੀ?

ਸਾਲ 2017 ਵਿੱਚ ਕਈ ਸਿਆਸੀ ਉਤਰਾਅ ਚੜ੍ਹਾਅ ਆਏ। ਕਈ ਆਗੂਆਂ ਲਈ ਇਹ ਸਾਲ ਸੱਤਾ ਦੀ ਚਾਬੀ ਲੈ ਕੇ ਆਇਆ ਤੇ ਕਈਆਂ ਨੂੰ ਇਸ ਸਾਲ ਕੁਰਸੀ ਗੁਆਉਣੀ ਪਈ। ਕਈਆਂ ਨੂੰ ਖੁਸ਼ੀ ਮਿਲੀ ਤੇ ਕਈ ਮਾਯੂਸ ਹੋਏ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)