'ਮੈਂ ਕੋਈ ਮਾਮੂਲੀ ਸ਼ੈਅ ਨਹੀਂ ਹਾਂ'
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਮਿਲੋ, ਸੋਸ਼ਲ ਮੀਡੀਆ ਦੇ ਸਟਾਰ 'ਦੇਸੀ ਬੰਬਸ਼ੈੱਲ' ਨੂੰ

ਮੁਹੰਮਦ ਮੋਇਜ਼ ਜੌਰਜ ਵਾਸ਼ਿੰਗਟਨ ਯੂਨੀਵਰਸਿਟੀ ਵਿੱਚ ਫੁੱਲਬਰਾਇਟ ਸਕੌਲਰ ਅਤੇ ਹਾਸਰਸ ਕਿਰਦਾਰ ਸ਼ੂਮਾਇਲਾ ਭੱਟੀ ਦੇ ਸਿਰਜਣਹਾਰ ਹਨ। ਉਨ੍ਹਾਂ ਦੇ ਕਿਰਦਾਰ ਨੂੰ ਸੋਸ਼ਲ ਮੀਡੀਆ ਉੱਤੇ ਬਹੁਤ ਪ੍ਰਵਾਨਗੀ ਮਿਲੀ ਹੈ। ਸੋਸ਼ਲ ਮੀਡੀਆ ਉੱਤੇ ਉਹ ਦੇਸੀ ਬੰਬਸ਼ੈੱਲ ਦੇ ਨਾਮ ਨਾਲ ਮਸ਼ਹੂਰ ਹਨ।

ਪੱਤਰਕਾਰ ਇਰਮ ਅੱਬਾਸੀ ਦੀ ਰਿਪੋਰਟ

ਵੀਡੀਓ ਐਡਿਟਰ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)