ਪੰਜਾਬਣ ਪੁਲਿਸਵਾਲੀ ਨੇ ਬ੍ਰਿਟੇਨ ’ਚ ਧਾਰਨਾਵਾਂ ਤੋੜੀਆਂ
ਪੰਜਾਬਣ ਪੁਲਿਸਵਾਲੀ ਨੇ ਬ੍ਰਿਟੇਨ ’ਚ ਧਾਰਨਾਵਾਂ ਤੋੜੀਆਂ
ਭੁਪਿੰਦਰ ਰਾਏ ਪੰਜਾਬੀ ਮੂਲ ਦੀ ਬਰਤਾਨਵੀ ਪੁਲਿਸ ਅਫ਼ਸਰ ਹੈ। ਉਹ ਇਸ ਅਹੁਦੇ ਤੱਕ ਪਹੁੰਚਣ ਵਾਲੀ ਏਸ਼ੀਅਨ ਮੂਲ ਦੀ ਪਹਿਲੀ ਔਰਤ ਹੈ।
ਪੁਲਿਸ ਵਿੱਚ ਕਈ ਅਹਿਮ ਅਹੁਦਿਆਂ ਉੱਤੇ ਕੰਮ ਕਰਨ ਤੋਂ ਬਾਅਦ ਇਸ ਵੇਲੇ ਉਹ ਵਿੰਡਸਰ ਅਤੇ ਮੇਡਨਹੈੱਡ ਵਿੱਚ ਬਤੌਰ ਸੁਪਰਡੈਂਟ ਤਾਇਨਾਤ ਹੈ।
ਪੱਤਰਕਾਰ ਪੂਨਮ ਤਨੇਜਾ ਦੀ ਰਿਪੋਰਟ