ਵਧਦੇ ਬੱਚਿਆਂ ਲਈ ਵਧਦੀਆਂ ਜੁੱਤੀਆਂ
ਵਧਦੇ ਬੱਚਿਆਂ ਲਈ ਵਧਦੀਆਂ ਜੁੱਤੀਆਂ
ਬੱਚੇ ਵੱਡੇ ਹੋ ਜਾਂਦੇ ਹਨ ਅਤੇ ਜੁੱਤੀਆਂ ਛੋਟੀਆਂ ਰਹਿ ਜਾਂਦੀਆਂ ਹਨ। ਗਰੀਬ ਪਰਿਵਾਰ ਹਮੇਸ਼ਾ ਬੱਚਿਆਂ ਲਈ ਨਵੀਆਂ ਜੁੱਤੀਆਂ ਖਰੀਦਣ ਦੀ ਹਾਲਤ ਵਿੱਚ ਨਹੀਂ ਹੁੰਦੇ। ਕੀਨੀਆ ਦੀ ਕੀਬੀਰਾ ਵਰਗੀ ਇਸ ਝੋਂਪੜ-ਪੱਟੀ ਵਿੱਚ ਨੰਗੇ ਪੈਰ ਰਹਿਣਾ ਖ਼ਤਰਨਾਕ ਹੁੰਦਾ ਹੈ।
ਇੱਕ ਪਰਉਪਕਾਰੀ ਅਦਾਰਾ ਇਸ ਮਸਲੇ ਦੇ ਤੋੜ ਦਾ ਦਾਅਵਾ ਕਰਦਾ ਹੈ। ਇਨ੍ਹਾਂ ਦਾ ਨਮੂਨਾ ਅਮਰੀਕਾ ਵਿੱਚ ਤਿਆਰ ਹੋਇਆ ਅਤੇ ਪੈਦਾਵਾਰ ਚੀਨ ਅਤੇ ਇਥੋਪੀਆ ਵਿੱਚ ਹੋਈ।