ਉੱਤਰੀ ਕੋਰੀਆ ਤੋਂ ਭੱਜ ਕੇ ਆਈਆਂ ਔਰਤਾਂ ਦੀ ਕਹਾਣੀ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

'ਮੈਂ ਉਸ ਨਰਕ ਵਿੱਚ ਕਦੇ ਵਾਪਸ ਨਹੀਂ ਜਾਣਾ ਚਾਹੁੰਦੀ'

ਇਨ੍ਹਾਂ 2 ਔਰਤਾਂ ਨੇ ਉੱਤਰੀ ਕੋਰੀਆਂ ਤੋਂ ਦੱਖਣੀ ਕੋਰੀਆਂ ਤੱਕ ਆਉਣ ਦੀ ਆਪਣੀ ਪੂਰੀ ਆਪ ਬੀਤੀ ਸੁਣਾਈ। ਉਨ੍ਹਾਂ ਦੱਸਿਆ ਕਿ ਕਿਵੇਂ ਜਾਨ ਜੋਖ਼ਿਮ ਵਿੱਚ ਪਾ ਕੇ ਇਹ ਔਰਤਾਂ ਦੱਖਣੀ ਕੋਰੀਆ ਪੁੱਜੀਆਂ ਅਤੇ ਇਨ੍ਹਾਂ ਨੂੰ ਕੀ-ਕੀ ਸਹਿਣਾ ਪਿਆ।

ਪੱਤਰਕਾਰ ਨਿਤੀਨ ਸ਼੍ਰੀਵਾਸਤਵ ਦੀ ਰਿਪੋਰਟ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)