ਸਿਆਸਤ 'ਚ ਕਿਉਂ ਆਉਣਾ ਚਾਹੁੰਦੇ ਹਨ ਹਾਫ਼ਿਜ਼ ਸਈਦ?
ਸਿਆਸਤ 'ਚ ਕਿਉਂ ਆਉਣਾ ਚਾਹੁੰਦੇ ਹਨ ਹਾਫ਼ਿਜ਼ ਸਈਦ?
ਜਮਾਤ-ਉਦ-ਦਾਅਵਾ ਦੇ ਮੁਖੀ ਹਾਫਿਜ਼ ਸਈਦ ਨੇ ਖੁਦ 'ਤੇ ਹੋ ਰਹੀ ਕਾਰਵਾਈ ਨੂੰ ਲੈ ਕੇ ਭਾਰਤ ਅਤੇ ਅਮਰੀਕਾ ਨੂੰ ਕੋਸਿਆ ਹੈ।
ਬੀਬੀਸੀ ਪੱਤਰਕਾਰ ਸ਼ੁਮਾਇਲਾ ਜਾਫ਼ਰੀ ਨਾਲ ਗੱਲ ਕਰਦਿਆਂ ਸਈਦ ਨੇ ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਵੀ ਨਿਸ਼ਾਨੇ 'ਤੇ ਲਿਆ।
ਹਾਫਿਜ਼ ਸਈਦ ਦੇ ਇਲਜ਼ਾਮਾਂ 'ਤੇ ਭਾਰਤ ਦੇ ਵਿਦੇਸ਼ ਮੰਤਰਾਲੇ ਦਾ ਪੱਖ ਜਾਨਣ ਦੀ ਕੋਸ਼ਿਸ਼ ਕੀਤੀ ਗਈ ਪਰ ਹਾਲੇ ਤੱਕ ਕੋਈ ਜਵਾਬ ਨਹੀਂ ਮਿਲਿਆ ਹੈ।
ਸ਼ੂਟ ਐਡਿਟ- ਫ਼ਾਖ਼ਿਰ ਮੁਨੀਰ