VLOG: ਕਿਸ ਨਾਲ ਡਬਲ ਗੇਮ ਖੇਡ ਰਿਹਾ ਹੈ ਪਾਕਿਸਤਾਨ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

VLOG: ਕਿਸ ਨਾਲ ਡਬਲ ਗੇਮ ਖੇਡ ਰਿਹਾ ਹੈ ਪਾਕਿਸਤਾਨ?

ਪਾਕਿਸਤਾਨ ਦੇ ਜਾਣੇ-ਪਛਾਣੇ ਪੱਤਰਕਾਰ ਤੇ ਲੇਖਕ ਮੁਹਮੰਦ ਹਨੀਫ਼ ਨੇ ਕਿਉਂ ਕੀਤੀ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀ ਹੀਰ ਦੇ ਪਤੀ ਸੈਦੇ ਨਾਲ ਤੁਲਨਾ? ਸੁਣੋ ਹਨੀਫ਼ ਦਾ ਪੂਰਾ VLOG।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)