ਪਲ-ਪਲ ਖ਼ਤਮ ਹੋ ਰਹੀ ਹੈ 'ਗੰਗਾ ਮਾਂ'
ਪਲ-ਪਲ ਖ਼ਤਮ ਹੋ ਰਹੀ ਹੈ 'ਗੰਗਾ ਮਾਂ'
ਦੁਨੀਆਂ ਦੀਆਂ ਮਹਾਨ ਨਦੀਆਂ ਵਿੱਚੋਂ ਇੱਕ ਗੰਗਾ ਹੈ। ਲੋਕ ਇਸ ਨੂੰ ਗੰਗਾ ਮਾਂ ਦੇ ਨਾਂ ਨਾਲ ਪੂਜਦੇ ਹਨ।
ਤੀਰਥ ਸਥਾਨ ਮੰਨੀ ਜਾਣ ਵਾਲੀ ਗੰਗਾ ਵਿੱਚ ਰੋਜ਼ਾਨਾ ਕਈ ਟਨ ਕੂੜਾ ਸੁੱਟਿਆ ਜਾ ਰਿਹਾ ਹੈ ਜਿਸ ਨਾਲ ਇਹ ਲਗਾਤਾਰ ਦੂਸ਼ਿਤ ਹੋ ਰਹੀ ਹੈ।
ਅੰਕੜਿਆਂ ਮੁਤਾਬਕ ਹਰ ਸਾਲ ਗੰਗਾ ਵਿੱਚ 50 ਕਰੋੜ ਕਿੱਲੋ ਪਲਾਸਟਿਕ ਸੁੱਟਿਆ ਜਾਂਦਾ ਹੈ।
ਪੱਤਰਕਾਰ ਸ਼ਾਲੂ ਯਾਦਵ ਦੀ ਰਿਪੋਰਟ