'ਸਾਡੇ ਸਿਰੋਂ ਰਾਕੇਟ ਲੰਘਦੇ, ਅਸੀਂ ਪੌਦਿਆਂ ਨੂੰ ਸਿੰਜਦੇ'

'ਸਾਡੇ ਸਿਰੋਂ ਰਾਕੇਟ ਲੰਘਦੇ, ਅਸੀਂ ਪੌਦਿਆਂ ਨੂੰ ਸਿੰਜਦੇ'

ਇਹ ਕਾਬੁਲ ’ਚ ਓਮਾਰੀ ਵਾਸੀ ਬਜ਼ੁਰਗ ਜੋੜੇ ਦੀ ਇੱਕ ਅਜਬ ਕਹਾਣੀ ਹੈ, ਜਿਨ੍ਹਾਂ ਨੇ ਆਸਮਾਨ 'ਚ ਉੱਡਦੇ ਖੌਫ਼ਨਾਕ ਰਾਕਟਾਂ ਦੌਰਾਨ ਆਪਣੇ ਬਗੀਚੇ ਨੂੰ ਸਿੰਜਿਆ। ਇਨ੍ਹਾਂ ਨੂੰ ਆਪਣੀ ਜਾਨ ਤੋਂ ਵੱਧ ਪਿਆਰਾ ਹੈ ਇਹ ਬਗੀਚਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)