ਕਿਉਂ ਬਣੀ ਤਲਾਕ ਸਬੰਧੀ ਕਾਨੂੰਨੀ ਮਸ਼ਵਰੇ ਲਈ App?
ਕਿਉਂ ਬਣੀ ਤਲਾਕ ਸਬੰਧੀ ਕਾਨੂੰਨੀ ਮਸ਼ਵਰੇ ਲਈ App?
ਤਲਾਕ ਸਬੰਧੀ ਕਾਨੂੰਨੀ ਸਲਾਹ ਲਈ ਇਹ ਐਪ ਬਣਾਈ ਗਈ ਹੈ। ਮੁੰਬਈ ਦੀ ਵਕੀਲ ਵੰਦਨਾ ਸ਼ਾਹ ਨੇ ਪਿਛਲੇ ਸਾਲ ਇਸ ਐਪ ਨੂੰ ਲਾਂਚ ਕੀਤਾ ਸੀ।ਇਸ ਐਪ ਜ਼ਰੀਏ ਤੁਸੀਂ ਮੁਫ਼ਤ ਸਲਾਹ ਲੈ ਸਕਦੇ ਹੋ।
24 ਘੰਟੇ ਇਸ 'ਤੇ ਵਕੀਲ ਉਪਲਬਧ ਰਹਿਣਗੇ। ਤਲਾਕ ਸਬੰਧੀ ਕੋਈ ਵੀ ਜਾਣਕਾਰੀ ਇਸ ਐਪ ਜ਼ਰੀਏ ਲਈ ਜਾ ਸਕਦੀ ਹੈ।
ਸੁਰੰਜਨਾ ਤਿਵਾਰੀ ਦੀ ਰਿਪੋਰਟ