ਕੀ ਬੀਬੀਸੀ ਕਰਦਾ ਹੈ ਤਨਖ਼ਾਹਾਂ 'ਚ ਲਿੰਗ ਭੇਦ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਕੀ ਬੀਬੀਸੀ ਔਰਤਾਂ ਨਾਲ ਤਨਖ਼ਾਹਾਂ 'ਚ ਵਿਤਕਰਾ ਕਰਦਾ ਹੈ?

ਬੀਬੀਸੀ ਚੀਨੀ ਸੇਵਾ ਦੀ ਸੰਪਾਦਕ ਨੇ ਕੈਰੀ ਗ੍ਰੇਸੀ ਨੇ ਸੰਸਥਾ ’ਚ ਤਨਖ਼ਾਹ ਦੇ ਵਿਤਕਰੇ ਨੂੰ ਮੁੱਦਾ ਬਣਾਉਂਦੇ ਹੋਏ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।

'ਤਨਖ਼ਾਹ 'ਚ ਅਸਮਾਨਤਾ': ਬੀਬੀਸੀ ਸੰਪਾਦਕ ਦਾ ਅਸਤੀਫ਼ਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)