ਟਰੰਪ ਸਰਕਾਰ 2 ਲੱਖ ਲੋਕਾਂ ਨੂੰ ਅਮਰੀਕਾਂ ’ਚੋਂ ਬਾਹਰ ਕਿਉਂ ਕੱਢ ਰਹੀ ਹੈ?

ਟਰੰਪ ਸਰਕਾਰ 2 ਲੱਖ ਲੋਕਾਂ ਨੂੰ ਅਮਰੀਕਾਂ ’ਚੋਂ ਬਾਹਰ ਕਿਉਂ ਕੱਢ ਰਹੀ ਹੈ?

ਟਰੰਪ ਸਰਕਾਰ ਨੇ 2001 ਤੋਂ ਕਨੂੰਨਣ ਅਮਰੀਕਾ ਵਿੱਚ ਰਹਿ ਰਹੇ ਅਲ ਸਲਵਾਡੋਰ ਦੇ 2 ਲੱਖ ਲੋਕਾਂ ਨੂੰ ਵਾਪਸ ਪਰਤਣ ਦਾ ਫਰਮਾਨ ਸੁਣਾਇਆ ਹੈ।

ਇਨ੍ਹਾਂ ਲੋਕਾਂ ਨੂੰ ਸਤੰਬਰ 2019 ਤੱਕ ਜਾਣ ਦਾ ਅਲਟੀਮੇਟਮ ਦਿੱਤਾ ਗਿਆ।

ਅਲ ਸਲਵਾਡੋਰ ਦੇ ਲੋਕਾਂ ਨੂੰ ਦਿੱਤਾ ਗਿਆ ਟੈਂਪਰੇਰੀ ਪ੍ਰੋਟੈਕਟਡ ਸਟੇਟਸ (TPS) ਖ਼ਤਮ ਕਰ ਦਿੱਤਾ ਗਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)