ਪੰਜਾਬੀ ਕੁੜੀ ਦੇ ਮਿਸ ਇੰਡੀਆ ਯੁਐੱਸਏ ਬਣਨ ਦਾ ਸਫ਼ਰ
ਪੰਜਾਬੀ ਕੁੜੀ ਦੇ ਮਿਸ ਇੰਡੀਆ ਯੁਐੱਸਏ ਬਣਨ ਦਾ ਸਫ਼ਰ
ਸ੍ਰੀ ਸੈਣੀ 12 ਸਾਲ ਦੀ ਉਮਰ ਤੋਂ ਪੇਸਮੇਕਰ ਨਾਲ ਜ਼ਿੰਦਗੀ ਬਤੀਤ ਕਰ ਰਹੇ ਹਨ। ਆਪਣੀ ਬੀਮਾਰੀ ਨੂੰ ਪਿੱਛੇ ਛੱਡ ਕੇ ਉਨ੍ਹਾਂ ਨੇ ਮਿਸ ਇੰਡੀਆ ਯੂਐੱਸਏ 2017 ਦਾ ਤਾਜ ਹਾਸਲ ਕੀਤਾ।
ਡਾਕਟਰਾਂ ਨੇ ਕਿਹਾ ਸੀ ਕਿ ਉਹ ਡਾਂਸ ਨਹੀਂ ਕਰ ਸਕਣਗੇ।
ਉਨ੍ਹਾਂ ਦੀ ਕਹਾਣੀ ਸੁਣੋ ਖ਼ੁਦ ਉਨ੍ਹਾਂ ਦੀ ਜ਼ੁਬਾਨੀ।
ਪੱਤਰਕਾਰ ਇਰਮ ਅੱਬਾਸੀ ਦੀ ਰਿਪੋਰਟ