ਕਿਹੋ ਜਹੀ ਹੈ ਉੱਤਰੀ ਕੋਰੀਆ ਦੇ ਸਰਹੱਦੀ ਪਿੰਡਾਂ ਦੇ ਲੋਕਾਂ ਦੀ ਜ਼ਿੰਦਗੀ?

ਕਿਹੋ ਜਹੀ ਹੈ ਉੱਤਰੀ ਕੋਰੀਆ ਦੇ ਸਰਹੱਦੀ ਪਿੰਡਾਂ ਦੇ ਲੋਕਾਂ ਦੀ ਜ਼ਿੰਦਗੀ?

ਰਾਜਧਾਨੀ ਸੋਲ ਤੋਂ ਉੱਤਰ ਕੋਰੀਆ ਸਰਹੱਦ ਤੱਕ ਪਹੰਚੁਣਾ ਅਸਾਨ ਨਹੀਂ ਹੈ। ਇਸ ਥਾਂ ਨੂੰ ਦੁਨੀਆਂ ਦਾ ਸਭ ਤੋਂ ਖ਼ਤਰਨਾਕ ਬਾਰਡਰ ਕਿਹਾ ਜਾਂਦਾ ਹੈ।

ਸਰਹੱਦ ਦੇ ਨੇੜੇ ਆਖ਼ਰੀ ਪਿੰਡ ਵਿੱਚ ਸਿਰਫ਼ ਸੰਨਾਟਾ ਹੈ। ਹਿੰਸਕ ਵੰਡ ਦੇਖਣ ਵਾਲੇ ਲੋਕਾਂ ਦੇ ਚਿਹਰੇ ’ਤੇ ਅੱਜ ਵੀ ਦਹਿਸ਼ਤ ਦੀ ਛਾਪ ਹੈ।

ਪੱਤਰਕਾਰ ਨਿਤੀਨ ਸ਼੍ਰੀਵਾਸਤਵ ਦੀ ਰਿਪੋਰਟ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)