ਇੱਥੇ ਹਾਥੀਆਂ ਦੇ ਖੌਫ਼ ਵਿੱਚ ਰਹਿੰਦੇ ਹਨ ਲੋਕ

ਇੱਥੇ ਹਾਥੀਆਂ ਦੇ ਖੌਫ਼ ਵਿੱਚ ਰਹਿੰਦੇ ਹਨ ਲੋਕ

ਦੁਨੀਆਂ ਦੀ ਖ਼ੂਬਸੂਰਤ ਥਾਂ ਅਸਾਮ ਇਨੀਂ ਦਿਨੀਂ ਖ਼ਤਰੇ ਵਿੱਚ ਹੈ। ਪਿਛਲੇ ਇੱਕ ਦਹਾਕੇ ’ਚ ਹਾਥੀਆਂ ਨੇ 800 ਲੋਕਾਂ ਦੀ ਜਾਨ ਲਈ ਹੈ। ਹੁਣ ਲੋਕਾਂ ਨੂੰ ਆਪਣੇ ਪਰਿਵਾਰ ਨੂੰ ਗੁਆ ਦੇਣ ਦਾ ਡਰ ਲੱਗਿਆ ਰਹਿੰਦਾ ਹੈ।

ਪੱਤਰਕਾਰ ਨਵੀਨ ਸਿੰਘ ਖੜਕਾ ਦੀ ਰਿਪੋਰਟ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)