ਲੰਡਨ ਦੇ ਸਵਾਮੀ ਨਰਾਇਣ ਮੰਦਰ ਨੇ ਅੰਗ ਦਾਨ ਨੂੰ ਬਣਾਇਆ ਮੁਹਿੰਮ

ਲੰਡਨ ਦੇ ਸਵਾਮੀ ਨਰਾਇਣ ਮੰਦਰ ਨੇ ਅੰਗ ਦਾਨ ਨੂੰ ਬਣਾਇਆ ਮੁਹਿੰਮ

ਏਸ਼ੀਆਈ ਭਾਈਚਾਰੇ ਵਿੱਚ ਅੰਗ ਦਾਨ ਦਾ ਸੱਚ ਅੰਕੜਿਆਂ ਵਿੱਚ ਬਿਆਨ ਹੁੰਦਾ ਹੈ। ਪਿਛਲੇ 12 ਮਹੀਨਿਆਂ ਵਿੱਚ 29 ਲੋਕਾਂ ਨੇ ਅੰਗ ਦਾਨ ਕੀਤਾ। ਪਰ ਅੰਗ ਦਾਨ ਦੀ ਉਡੀਕ ਵਿੱਚ ਸੀ ਕਈ ਹਜ਼ਾਰਾਂ ਲੋਕ।

ਪੱਤਰਕਾਰ ਰਾਹੁਲ ਜੋਗਲੇਕਰ ਦੀ ਰਿਪੋਰਟ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)