ਕੀ ਹੈ ਮਹਿੰਗਾਈ ਦਾ ਖਾਣੇ ਦੀ ਥਾਲੀ ’ਤੇ ਅਸਰ?
ਕੀ ਹੈ ਮਹਿੰਗਾਈ ਦਾ ਖਾਣੇ ਦੀ ਥਾਲੀ ’ਤੇ ਅਸਰ?
ਮੁੰਬਈ ਵਿੱਚ ਰਹਿੰਦੀ ਵਿਧਵਾ ਨੀਲਮ ਭਰਾੜਕਰ ਨੇ ਮਹਿੰਗਾਈ ਦੇ ਪੈਂਦੇ ਅਸਰ ਬਾਰੇ ਬੀਬੀਸੀ ਨਾਲ ਗੱਲਬਾਤ ਕੀਤੀ। ਨੀਲਮ ਨੇ ਮੌਜੂਦਾ ਕੇਂਦਰ ਸਰਕਾਰ ਨੂੰ ਆਪਣੇ ਵੱਲੋਂ ਨੰਬਰ ਵੀ ਦਿੱਤੇ ਹਨ।