ਕਿਉਂ ਖਾਸ ਹੈ ਇਸ ਸਾਲ ਦਾ IPL?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਕਿਵੇਂ ਹੋ ਰਿਹਾ ਹੈ IPL ਦਾ ਵੱਡੇ ਟੂਰਨਾਮੈਂਟਾਂ 'ਚ ਸ਼ੂਮਾਰ?

ਸ਼ਨੀਵਾਰ ਨੂੰ 11ਵੇਂ IPL ਲਈ ਨੀਲਾਮੀ ਹੋਣ ਜਾ ਰਹੀ ਹੈ। ਕਈ ਖਿਡਾਰੀਆਂ ਨਾਲ ਟੀਮਾਂ ਨੇ 10 ਸਾਲ ਦਾ ਕਰਾਰ ਕੀਤਾ ਸੀ। ਇਸ ਲਈ ਇਸ ਵਾਰ 1000 ਤੋਂ ਵੱਧ ਖਿਡਾਰੀ ਨੀਲਾਮੀ ਦੀ ਦੌੜ ਵਿੱਚ ਹੋਣਗੇ।

ਰਿਪੋਰਟਰ: ਸਮੀਰ ਹਾਸ਼ਮੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)