'ਸਰਕਾਰ ਨੂੰ 10 'ਚੋਂ 9 ਨੰਬਰ, ਚੰਗੇ ਦਿਨਾਂ ਦੀ ਉਮੀਦ ਬਰਕਰਾਰ'

2018 ਦੇ ਆਮ ਬਜਟ ਨੂੰ ਲੈ ਕੇ ਦੇਸ ਦੀ ਜਨਤਾ ਨੂੰ ਸਰਕਾਰ ਤੋਂ ਬਹੁਤ ਉਮੀਦ ਹੈ। ਮੁੰਬਈ ਦੀ ਸਨਅਤਕਾਰ ਪਰੋਮੀਲਾ ਵੈਦ ਸਰਕਾਰ ਤੋਂ ਚੰਗੇ ਦਿਨਾਂ ਦੀ ਉਮੀਦ ਕਰ ਰਹੇ ਹਨ।

ਉਨ੍ਹਾਂ ਦੀ ਸਰਕਾਰ ਤੋਂ ਮੰਗ ਹੈ ਕਿ ਜੀਐੱਸਟੀ ਘੱਟ ਹੋਣਾ ਚਾਹੀਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)