#budgetwithBBC: 'ਸਭ ਤੋਂ ਜ਼ਰੂਰੀ ਚੀਜ਼ ਨੌਕਰੀ ਸਾਨੂੰ ਮਿਲਣੀ ਚਾਹੀਦੀ ਹੈ'
#budgetwithBBC: 'ਸਭ ਤੋਂ ਜ਼ਰੂਰੀ ਚੀਜ਼ ਨੌਕਰੀ ਸਾਨੂੰ ਮਿਲਣੀ ਚਾਹੀਦੀ ਹੈ'
2018 ਦਾ ਆਮ ਬਜਟ 1 ਫਰਵਰੀ ਨੂੰ ਪੇਸ਼ ਕੀਤਾ ਜਾਵੇਗਾ। ਇਸ ਬਜਟ ਤੋਂ ਹਰ ਵਰਗ ਨੂੰ ਕਾਫ਼ੀ ਉਮੀਦਾਂ ਹਨ।
ਵਿਦਿਆਰਥੀਆਂ ਦੀ ਸਰਕਾਰ ਨੂੰ ਅਪੀਲ ਹੈ ਕਿ ਉਹ ਉਨ੍ਹਾਂ ਦੀ ਪੜ੍ਹਾਈ ਅਤੇ ਨੌਕਰੀਆਂ ਵਿੱਚ ਯੋਗਦਾਨ ਪਾਉਣ।