ਭਾਰਤ ਦੀਆਂ ਔਰਤਾਂ ਲਈ ਅੰਮ੍ਰਿਤਾ ਸ਼ੇਰਗਿੱਲ ਰੋਲ ਮਾਡਲ ਕਿਵੇਂ ਬਣੀ?

ਭਾਰਤ ਦੀਆਂ ਔਰਤਾਂ ਲਈ ਅੰਮ੍ਰਿਤਾ ਸ਼ੇਰਗਿੱਲ ਰੋਲ ਮਾਡਲ ਕਿਵੇਂ ਬਣੀ?

ਭਾਰਤ ਦੀਆਂ ਔਰਤਾਂ ਨੂੰ ਅੰਮ੍ਰਿਤਾ ਸ਼ੇਰਗਿੱਲ ਨੇ ਕਲਾ ਦੀ ਉਸ ਨਜ਼ਰ ਨਾਲ ਦੇਖਿਆ, ਜਿਸ ਨਾਲ ਉਨ੍ਹਾਂ ਨੂੰ ਕਦੇ ਕਿਸੇ ਨੇ ਨਹੀਂ ਦੇਖਿਆ। ਉਨ੍ਹਾਂ ਦੀ ਕਲਾ ਅੱਜ ਵੀ ਕਲਾਕਾਰਾਂ ਨੂੰ ਪ੍ਰਭਾਵਿਤ ਕਰਦੀ ਹੈ।

ਬਹੁਤ ਛੋਟੀ ਉਮਰ ਵਿੱਚ ਉਨ੍ਹਾਂ ਨੇ ਉਹ ਮੁਕਾਮ ਹਾਸਲ ਕੀਤਾ, ਜੋ ਅੱਜ ਵੀ ਸਭ ਲਈ ਪ੍ਰੇਰਨਾਦਾਇਕ ਹੈ। ਮਹਿਜ਼ 28 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ