ਵੀਡੀਓ: ਉਹ ਥਾਂ, ਜਿੱਥੇ 800 ਸਾਲ ਪਹਿਲਾਂ ਬਾਬਾ ਫ਼ਰੀਦ ਨੇ ਇਬਾਦਤ ਕੀਤੀ

ਵੀਡੀਓ: ਉਹ ਥਾਂ, ਜਿੱਥੇ 800 ਸਾਲ ਪਹਿਲਾਂ ਬਾਬਾ ਫ਼ਰੀਦ ਨੇ ਇਬਾਦਤ ਕੀਤੀ

ਸੂਫ਼ੀ ਸੰਤ ਬਾਬਾ ਫ਼ਰੀਦ 800 ਸਾਲ ਪਹਿਲਾਂ ਯੇਰੂਸ਼ਲਮ ਦੀ ਇਸ ਸਰਾਂ ਵਿੱਚ ਆਏ। ਕਈ ਸਾਲ ਇੱਥੇ ਰਹਿਣ ਤੋਂ ਬਾਅਦ ਉਹ ਵਾਪਿਸ ਪੰਜਾਬ ਗਏ ਸੀ। ਜਿੱਥੇ ਉਨ੍ਹਾਂ ਦੇ ਦੇਹਾਂਤ ਹੋਇਆ।

ਇਸ ਸਰਾਂ ਦੀ ਦੇਖ-ਰੇਖ ਭਾਰਤ ਦਾ ਇੱਕ ਪਰਿਵਾਰ ਪਿਛਲੇ ਲਗਭਗ 100 ਸਾਲ ਤੋਂ ਕਰ ਰਿਹਾ ਹੈ। ਪਰਿਵਾਰ ਦਾ ਪਿਛੋਕੜ ਉੱਤਰ-ਪ੍ਰਦੇਸ਼ ਦੇ ਸਹਾਰਨਪੁਰ ਨਾਲ ਹੈ।

ਬਾਬਾ ਫ਼ਰੀਦ ਦੇ ਭਗਤ ਭਾਰਤ ਅਤੇ ਪਾਕਿਸਤਾਨ ਪੰਜਾਬ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਹਨ।

ਪੱਤਰਕਾਰ ਜ਼ੁਬੈਰ ਅਹਿਮਦ ਦੀ ਰਿਪੋਰਟ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ