‘ਮਹਿਲਾ ਪੱਖੀ ਹੋਣ ਕਾਰਨ ਮੈਨੂੰ ਵਿਰੋਧ ਝੱਲਣਾ ਪਿਆ'
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

#BollywoodSexism: ‘ਮਹਿਲਾ ਪੱਖੀ ਹੋਣ ਕਾਰਨ ਮੈਨੂੰ ਵਿਰੋਧ ਝੱਲਣਾ ਪਿਆ'

ਬੀਬੀਸੀ ਦੀ ਖ਼ਾਸ ਸੀਰੀਜ਼ ‘ਡਰੀਮ ਗਰਲਜ਼’ ਅਤੇ ‘ਬਾਲੀਵੁੱਡ ਸੈਕਸਇਜ਼ਮ’ ਵਿੱਚ ਅਦਾਕਾਰਾ ਸੋਨਮ ਕਪੂਰ ਨੇ ਆਪਣੇ ਕੰਮ-ਕਾਜ ਅਤੇ ਮੁਸ਼ਕਿਲਾਂ ਬਾਰੇ ਗੱਲਬਾਤ ਕੀਤੀ।

ਉਨ੍ਹਾਂ ਨੇ ਕਿਹਾ ਕਿ ਬਾਲੀਵੁੱਡ ਵਿੱਚ ਮਰਦ ਪ੍ਰਧਾਨ ਫਿ਼ਲਮਾਂ ਬਣਾਈਆਂ ਜਾ ਰਹੀਆਂ ਹਨ। ਔਰਤਾਂ ਅਤੇ ਮਰਦਾਂ ਨੂੰ ਰੋਲ ਵਿੱਚ ਬਰਾਬਰ ਦਰਜ ਦੇਣਾ ਚਾਹੀਦਾ ਹੈ।

'ਇਹ ਬਾਲੀਵੁੱਡ ਹੈ...ਸੈਕਸ ਦੀ ਗੱਲ ਕਰਨਾ ਮਨ੍ਹਾਂ ਹੈ'

#BollywoodDreamgirls: ਬਾਲੀਵੁੱਡ ਹਿੰਮਤੀ ਔਰਤਾਂ ਤੋਂ ਡਰਦਾ

ਬਾਲੀਵੁੱਡ 'ਚ ਕੀ ਕੁਝ ਹੁੰਦਾ ਹੈ ਕੁੜੀਆਂ ਨਾਲ?

#BollywoodDreamgirls: ਮਰਦਾਂ ਦੀ ਦੁਨੀਆਂ 'ਚ ਥਾਂ ਬਣਾਉਣ ਵਾਲੀ ਗੈਫ਼ਰ

#BollywoodSexism: ਬਾਲੀਵੁੱਡ 'ਚ ਔਰਤਾਂ ਦੀ ਭੂਮਿਕਾ ਬਾਬਤ ਬੀਬੀਸੀ ਦੀ ਖਾਸ ਸੀਰੀਜ਼।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)