ਵੀਡੀਓ: ਧਰੁਵ ਉੱਤੇ ਖਾਣੇ ਲਈ ਕਿਹੋ ਜਿਹਾ ਹੈ ਰਿੱਛਾਂ ਦਾ ਸੰਘਰਸ਼?

ਆਰਕਟਿਕ ਦੇ ਧਰੁਵੀ ਰਿੱਛ ਦੇ ਗਲੇ ਵਿੱਚ ਜੀਪੀਐੱਸ ਕੈਮਰੇ ਵਾਲੇ ਪਟੇ ਪਾਏ ਗਏ। ਜੋ ਉਨ੍ਹਾਂ ਦੀਆਂ ਰੋਜ਼ਾਨਾ ਗਤੀਵਿਧੀਆਂ ਅਤੇ ਖਾਣੇ ਦੀ ਭਾਲ ਨੂੰ ਰਿਕਾਰਡ ਕਰਦਾ ਹੈ।

ਹਰ ਦਹਾਕੇ 14 ਫ਼ੀਸਦ ਦੀ ਦਰ ਨਾਲ ਸਮੁੰਦਰੀ ਬਰਫ਼ ਘੱਟ ਰਹੀ ਹੈ ਜਿਸ ਕਾਰਨ ਉਨ੍ਹਾਂ ਨੂੰ ਖ਼ੁਰਾਕ ਲੱਭਣ ਦੂਰ ਜਾਣਾ ਪੈਂਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)