ਅਫ਼ਗਾਨਿਸਤਾਨ ਦੇ 70 ਫ਼ੀਸਦ ਹਿੱਸੇ ਵਿੱਚ ਸਰਗਰਮ ਹਨ ਤਾਲਿਬਾਨ ਲੜਾਕੇ

ਅਫ਼ਗਾਨਿਸਤਾਨ ਦੇ 70 ਫ਼ੀਸਦ ਹਿੱਸੇ ਵਿੱਚ ਸਰਗਰਮ ਹਨ ਤਾਲਿਬਾਨ ਲੜਾਕੇ

ਬੀਬੀਸੀ ਪੱਤਰਕਾਰ ਔਲੀਆ ਅਤਰਾਫ਼ੀ ਦੀ ਅਫ਼ਗਾਨਿਸਤਾਨ ਦੇ ਸਭ ਤੋਂ ਖ਼ਤਰਨਾਕ ਸੂਬੇ ਤੋਂ ਰਿਪੋਰਟ। ਬੀਬੀਸੀ ਨੇ ਆਮ ਅਫ਼ਗਾਨਾਂ ’ਤੇ ਹਿੰਸਾ ਦਾ ਅਸਰ ਜਾਣਨ ਲਈ ਵੱਖ-ਵੱਖ ਜ਼ਿਲ੍ਹਿਆਂ ਦੇ 1200 ਲੋਕਾਂ ਨਾਲ ਗੱਲਬਾਤ ਕੀਤੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)