#BollywoodSexism: ਬਾਲੀਵੁੱਡ 'ਚ ਔਰਤਾਂ ਨਾਲ ਵਿਤਕਰੇ ਬਾਰੇ ਕੀ ਕਹਿ ਰਹੀ ਰਿੱਚਾ ਚੱਡਾ?

#BollywoodSexism: ਬਾਲੀਵੁੱਡ 'ਚ ਔਰਤਾਂ ਨਾਲ ਵਿਤਕਰੇ ਬਾਰੇ ਕੀ ਕਹਿ ਰਹੀ ਰਿੱਚਾ ਚੱਡਾ?

ਬੀਬੀਸੀ ਦੀ ਖ਼ਾਸ ਸੀਰੀਜ਼ ‘ਡਰੀਮ ਗਰਲਜ਼’ ਅਤੇ ‘ਬਾਲੀਵੁੱਡ ਸੈਕਸਇਜ਼ਮ’ ਵਿੱਚ ਅਦਾਕਾਰਾ ਰਿੱਚਾ ਚੱਡਾ ਨੇ ਆਪਣਾ ਤਜ਼ਰਬਾ ਸਾਂਝਾ ਕੀਤਾ। ਰਿੱਚਾ ਚੱਡਾ ਨੇ ਮੀਡੀਆ ਤੋਂ ਉਮੀਦ ਜਤਾਈ ਕਿ ਉਹ ਸ਼ੋਸ਼ਣ ਖ਼ਿਲਾਫ਼ ਆਪਣੀ ਭੂਮਿਕਾ ਜ਼ਿੰਮੇਦਾਰੀ ਨਾਲ ਨਿਭਾਉਣ।

ਰਿੱਚਾ ਚੱਡਾ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਬਾਲੀਵੁੱਡ ਵਿੱਚ ਪੈਸੇ ਅਤੇ ਵਿਹਾਰ ਨੂੰ ਲੈ ਕੇ ਔਰਤਾਂ ਅਤੇ ਮਰਦਾਂ ਵਿੱਚ ਵਿਤਕਰਾ ਹੁੰਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)