#BollywoodSexism: ‘ਸਾਨੂੰ ਸਰੀਰਕ ਸ਼ੋਸ਼ਣ ਖਿਲਾਫ਼ ਚੁੱਪੀ ਤੋੜਨੀ ਹੋਵੇਗੀ’
#BollywoodSexism: ‘ਸਾਨੂੰ ਸਰੀਰਕ ਸ਼ੋਸ਼ਣ ਖਿਲਾਫ਼ ਚੁੱਪੀ ਤੋੜਨੀ ਹੋਵੇਗੀ’
ਬੀਬੀਸੀ ਦੀ ਖ਼ਾਸ ਸੀਰੀਜ਼ ‘ਬਾਲੀਵੁੱਡ ਸੈਕਸਇਜ਼ਮ’ ਅਤੇ ‘ਡਰੀਮ ਗਰਲਜ਼’ ਵਿੱਚ ਗੀਤਕਾਰ ਕੌਸਰ ਮੁਨੀਰ ਨੇ ਆਪਣੇ ਕੰਮਕਾਜ਼ ਦਾ ਤਜ਼ਰਬਾ ਸਾਂਝਾ ਕੀਤਾ।
ਉਨ੍ਹਾਂ ਨੇ ਕਿਹਾ ਕਿ ਔਰਤਾਂ ਨਾਲ ਵਿਤਕਰਾ ਹੁੰਦਾ ਹੈ। ਅਦਾਕਾਰਾਂ ਬਹੁਤ ਮਿਹਨਤ ਕਰਦੀਆਂ ਹਨ ਪਰ ਅਦਾਕਾਰ ਦੇ ਮੁਕਾਬਲੇ ਉਨ੍ਹਾਂ ਨੂੰ ਘੱਟ ਪੈਸਾ ਮਿਲਦਾ ਹੈ।