'ਮੇਰੀ ਮਾਂ ਨੂੰ ਦਫ਼ਨਾਉਣ ਲਈ ਕਬਰੀਸਤਾਨ ਵਿੱਚ ਥਾਂ ਨਹੀਂ ਮਿਲੀ'

ਇਜ਼ਰਾਇਲ ਦੀ ਇਸ ਬਸਤੀ ਵਿੱਚ 70 ਤੋਂ ਵੱਧ ਯਹੂਦੀ ਅਤੇ ਅਰਬ ਪਰਿਵਾਰ ਇਕੱਠੇ ਰਹਿੰਦੇ ਹਨ। ਇੱਥੇ ਬੱਚਿਆਂ ਨੂੰ ਮੁਜ਼ਾਹਰਾ ਕਰਨਾ ਸਿਖਾਇਆ ਜਾਂਦਾ ਹੈ ਕਿ ਕਿਸ ਤਰ੍ਹਾਂ ਕਬਜ਼ੇ ਦਾ ਵਿਰੋਧ ਕੀਤਾ ਜਾਂਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)