ਮਿਲੋ, ਪਾਕਿਸਤਾਨ ਦੇ ਮਸ਼ਹੂਰ ਫੋਟੋਗ੍ਰਾਫਰ ਮੋਬੀਨ ਅੰਸਾਰੀ ਨੂੰ

ਮਿਲੋ, ਪਾਕਿਸਤਾਨ ਦੇ ਮਸ਼ਹੂਰ ਫੋਟੋਗ੍ਰਾਫਰ ਮੋਬੀਨ ਅੰਸਾਰੀ ਨੂੰ

ਮੋਬੀਨ ਤਿੰਨ ਮਹੀਨੇ ਦੇ ਸੀ, ਜਦੋਂ ਉਨ੍ਹਾਂ ਦੀ ਸੁਣਨ ਦੀ ਸ਼ਕਤੀ ਚਲੀ ਗਈ। ਮੋਬੀਨ ਦੱਸਦੇ ਹਨ ਕਿ ਉਹ ਸ਼ੌਕ ਨਾਲ ਪਿਛਲੇ 15 ਸਾਲਾ ਤੋਂ ਫੋਟੋਗ੍ਰਾਫੀ ਕਰ ਰਹੇ ਹਨ। ਹਾਲ ਹੀ ਵਿੱਚ ਮੋਬੀਨ ਦੀ ਦੂਜੀ ਫੋਟੋਗ੍ਰਾਫੀ ਕਿਤਾਬ ਛਪੀ। ਇਸਦਾ ਟਾਈਟਲ ‘’ਵ੍ਹਾਈਟ ਇਨ ਦਿ ਫਲੈਗ’’ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)