ਵੀਡੀਓ: ਕੀ ਹੈ 'ਸਾਲ ਦਾ ਸਰਵੋਤਮ ਪਲ'

ਵੀਡੀਓ: ਕੀ ਹੈ 'ਸਾਲ ਦਾ ਸਰਵੋਤਮ ਪਲ'

2018 ਦੇ ਬਰੌਡਕਾਸਟ ਟੀਵੀ ਐਵਾਰਡਜ਼ ਵਿੱਚ ਇਸ ਵੀਡੀਓ ਨੂੰ 'ਬੈਸਟ ਮੋਮੈਂਟ ਆਫ ਦ ਇਅਰ' ਐਵਾਰਡ ਮਿਲਿਆ ਹੈ। ਵੀਡੀਓ ਵਿੱਚ ਇੰਟਰਵਿਊ ਦੌਰਾਨ ਗੈਸਟ ਦੇ ਦੋ ਬੱਚੇ ਕੈਮਰੇ ਅੱਗੇ ਆ ਗਏ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)