ਧਾਰਨਾਵਾਂ ਤੋੜਨ ਲਈ ਫ਼ਿਲਮ ਦਾ ਰਿਲੀਜ਼ ਹੋਣਾ ਜ਼ਰੂਰੀ - ਸ਼ਾਹਿਦ ਕਪੂਰ

ਧਾਰਨਾਵਾਂ ਤੋੜਨ ਲਈ ਫ਼ਿਲਮ ਦਾ ਰਿਲੀਜ਼ ਹੋਣਾ ਜ਼ਰੂਰੀ - ਸ਼ਾਹਿਦ ਕਪੂਰ

ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਨੇ ਕਿਹਾ ਹੈ ਕਿ ਫਿਲਮ ਦਾ ਵੱਡੇ ਪੱਧਰ 'ਤੇ ਵਿਰੋਧ ਦੇਖ ਕੇ ਉਹ ਹੈਰਾਨ ਹੋ ਗਏ ਸੀ। ਉਨ੍ਹਾਂ ਅਨੁਸਾਰ ਲੋਕਾਂ ਦੀਆਂ ਧਾਰਨਾਵਾਂ ਫਿਲਮ ਰਿਲੀਜ਼ ਹੋਣ ਤੋਂ ਬਾਅਦ ਹੀ ਟੁੱਟ ਸਕਦੀਆਂ ਸਨ।

ਉਨ੍ਹਾਂ ਕਿਹਾ ਵਿਰੋਧ ਦੇ ਬਾਵਜੂਦ ਫ਼ਿਲਮ ਨੂੰ ਕਾਫ਼ੀ ਹੁੰਗਾਰਾ ਮਿਲਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)