'ਮੈਨੂੰ ਜਿਹਾਦ ਤੇ ਅੱਤਵਾਦ ਦਾ ਫ਼ਰਕ ਸਮਝ ਆ ਗਿਆ'

'ਮੈਨੂੰ ਜਿਹਾਦ ਤੇ ਅੱਤਵਾਦ ਦਾ ਫ਼ਰਕ ਸਮਝ ਆ ਗਿਆ'

ਸਾਬਕਾ ਪਾਕਸਿਤਾਨੀ ਤਾਲਿਬਾਨ ਲੜਾਕੇ ਨੇ ਫੌਜ ਸਾਹਮਣੇ ਸਰੰਡਰ ਕੀਤਾ ਅਤੇ ਆਪਣੀ ਗ਼ਲਤੀ ਮੰਨੀ।

ਸਾਬਕਾ ਤਾਲਿਬਾਨ ਨੇ ਆਪਣੀ ਕਹਾਣੀ ਸੁਣਾਉਂਦੇ ਹੋਏ ਦੱਸਿਆ ਕਿ ਕਿਸ ਤਰ੍ਹਾਂ ਉਹ ਆਪਣੀ ਜਾਨ ਬਚਾ ਕੇ ਸਵਾਤ ਤੋਂ ਅਟਕ ਆਇਆ।

ਉਸਨੇ ਫੌਜ ਦੀ ਮਦਦ ਨਾਲ ਕਾਰਪੈਂਟਰੀ ਦਾ ਕੰਮ ਸਿੱਖਿਆ ਅਤੇ ਮੁੜ ਨਵੇਂ ਸਿਰੇ ਤੋਂ ਆਪਣੀ ਜ਼ਿੰਦਗੀ ਸ਼ੁਰੂ ਕੀਤੀ।

ਪੱਤਰਕਾਰ ਫਰਹਾਦ ਜਾਵੇਦ ਦੀ ਰਿਪੋਰਟ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)