ਕੰਮ ਧੰਦਾ-ਬੈਂਕ ਤੁਹਾਡੇ ਖਾਤੇ ਵਿੱਚੋਂ ਕਿੰਨਾ ਪੈਸਾ ਕੱਟਦਾ ਹੈ?

ਕੰਮ ਧੰਦਾ-ਬੈਂਕ ਤੁਹਾਡੇ ਖਾਤੇ ਵਿੱਚੋਂ ਕਿੰਨਾ ਪੈਸਾ ਕੱਟਦਾ ਹੈ?

ਜਦੋਂ ਅਕਾਊਂਟ ਵਿਚ ਸੈਲਰੀ ਦਾ ਮੈਸੇਜ ਆਉਂਦਾ ਹੈ ਤਾਂ ਵੱਖਰੀ ਹੀ ਖੁਸ਼ੀ ਮਹਿਸੂਸ ਹੁੰਦੀ ਹੈ। ਪਰ ਬੈਂਕ ਇਸ ਮੈਸੇਜ ਲਈ ਪੈਸੇ ਵੀ ਚਾਰਜ ਕਰਦਾ ਹੈ। ਕੀ ਤੁਸੀਂ ਜਾਣਦੇ ਹੋ ਤੁਹਾਡੀ ਕਿਹੜੀ ਸੁਵਿਧਾ ਲਈ ਬੈਂਕ ਕਿੰਨੇ ਪੈਸੇ ਕੱਟਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)