ਕਿਉਂ ਇਸ ਮੁਲਕ 'ਚ ਔਰਤਾਂ ਸਭ ਤੋਂ ਵੱਧ ਖੁਦਕੁਸ਼ੀ ਕਰਦੀਆਂ ਹਨ?
ਕਿਉਂ ਇਸ ਮੁਲਕ 'ਚ ਔਰਤਾਂ ਸਭ ਤੋਂ ਵੱਧ ਖੁਦਕੁਸ਼ੀ ਕਰਦੀਆਂ ਹਨ?
ਇੱਥੇ ਔਰਤਾਂ ਹੀ ਨਹੀਂ ਬਲਕਿ ਪੁਰਸ਼ਾਂ ਦੀ ਖੁਦਕੁਸ਼ੀ ਦੀ ਦਰ ਵੀ ਵਿਸ਼ਵ ਵਿੱਚ ਦੂਜੇ ਥਾਂ 'ਤੇ ਹੈ। WHO ਮੁਤਾਬਕ ਦੱਖਣੀ ਅਮਰੀਕਾ ਦੇ ਇਸ ਦੇਸ 'ਚ ਲੱਖ ਲੋਕਾਂ ਪਿੱਛੇ 44 ਖੁਦਕੁਸ਼ੀ ਕਰਦੇ ਹਨ।