ਮਿਲੋ ਦੁਨੀਆਂ ਦੇ ਪਹਿਲੇ ਸਮਲਿੰਗੀ ਰਾਜਕੁਮਾਰ ਮਾਨਵੇਂਦਰਾ ਨੂੰ
ਮਿਲੋ ਦੁਨੀਆਂ ਦੇ ਪਹਿਲੇ ਸਮਲਿੰਗੀ ਰਾਜਕੁਮਾਰ ਮਾਨਵੇਂਦਰਾ ਨੂੰ
ਆਪਣੀ ਰਿਆਸਤ ਨੂੰ LGBTQ ਸੈਂਟਰ ਵਿੱਚ ਬਦਲਣ ਦਾ ਮੇਰਾ ਫੈਸਲਾ ਮੇਰੀ ਜ਼ਿੰਦਗੀ ਦੇ ਨਿੱਜੀ ਤਜਰਬਿਆਂ ’ਤੇ ਆਧਾਰਿਤ ਹੈ, ਜਦੋਂ ਮੈਂ ਸਮਲਿੰਗੀ ਵਜੋਂ ਦੁਨੀਆਂ ’ਚ ਆਇਆ ਤਾਂ ਮੈਨੂੰ ਸ਼ਾਹੀ ਪਰਿਵਾਰ ਅਤੇ ਪੁਸ਼ਤੈਨੀ ਜਾਇਦਾਦ ਤੋਂ ਬਾਹਰ ਕੱਢ ਦਿੱਤਾ ਗਿਆ ਸੀ