ਮੀਟ ਦਾ ਕੂੜੇ ਤੋਂ ਦਸਤਰਖ਼ਾਨ ਤੱਕ ਦਾ ਸਫ਼ਰ

ਮੀਟ ਦਾ ਕੂੜੇ ਤੋਂ ਦਸਤਰਖ਼ਾਨ ਤੱਕ ਦਾ ਸਫ਼ਰ

ਫ਼ਿਲੀਪੀਨਜ਼ ਦੀ ਰਾਜਧਾਨੀ ਮਨੀਲਾ ਵਿੱਚ ਰੈਸਟੋਰੈਂਟਾਂ ਦੇ ਕੂੜੇ ਵਿੱਚੋਂ ਮੀਟ ਲੱਭ ਕੇ ਸਾਫ਼ ਕਰਕੇ ਅਤੇ ਦੁਬਾਰਾ ਪਕਾ ਕੇ ਗਰੀਬ ਬਸਤੀਆਂ ਵਿੱਚ ਵੇਚਿਆ ਜਾਂਦਾ ਹੈ। ਇਸ ਨੂੰ 'ਪੈਗਪੈਗ' ਕਿਹਾ ਜਾਂਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)