‘ਫ਼ਿਲਮ ਦਿਖਾਉਣ ਦੇ ਬਹਾਨੇ ਮੈਨੂੰ ਵੇਚ ਦਿੱਤਾ’

‘ਫ਼ਿਲਮ ਦਿਖਾਉਣ ਦੇ ਬਹਾਨੇ ਮੈਨੂੰ ਵੇਚ ਦਿੱਤਾ’

3 ਦਿਨ ਨਿਕਲਣ ਬਾਅਦ ਪਤਾ ਲੱਗਾ ਕਿ ਉਸ ਔਰਤ ਨੇ ਸਾਨੂੰ 80 ਹਜ਼ਾਰ ’ਚ ਮਹਾਂਰਾਸ਼ਟਰ ਦੇ ਭਿਵੰਡੀ ’ਚ ਵੇਚ ਦਿੱਤਾ ਸੀ ਅਤੇ ਸਾਨੂੰ ਉੱਥੇ ਆਉਣ ਵਾਲੇ ਪੁਰਸ਼ਾਂ ਦਾ ਮਨ ਪਰਚਾਉਣ ਲਈ ਕਿਹਾ ਗਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)