ਮਰਦਾਂ ਨੂੰ ਕੰਡੋਮ ਬਾਰੇ ਜਾਗਰੂਕ ਕਰਨ ਵਾਲੀ ਲੋਕ ਕਲਾਕਾਰ

ਮਰਦਾਂ ਨੂੰ ਕੰਡੋਮ ਬਾਰੇ ਜਾਗਰੂਕ ਕਰਨ ਵਾਲੀ ਲੋਕ ਕਲਾਕਾਰ

ਉਮਾਰਾਣੀ ਤਾਮਿਲਨਾਡੂ ਦੇ ਵਿਰੁਧੁਨਗਰ ਦੀ ਰਹਿਣ ਵਾਲੀ ਹੈ। ਉਹ ਲੋਕ ਕਲਾਕਾਰ ਤੇ ਸਮਾਜਕ ਕਾਰਕੁੰਨ ਹੈ। ਉਸਦੇ ਪਰਿਵਾਰ ਨੇ ਉਸ ਨੂੰ ਠੁਕਰਾ ਦਿੱਤਾ ਸੀ।

ਉਹ ਲੋਕ ਕਲਾਵਾਂ ਨਾਲ ਸਬੰਧਤ ਮਸਲਿਆਂ ’ਤੇ ਕੰਮ ਕਰਦੀ ਹੈ।

ਮਾਹਵਾਰੀ ਦੌਰਾਨ ਔਰਤਾਂ ਨੂੰ ਢੋਲਕ ਵਜਾਉਣਾ ਵਰਜਿਤ ਹੈ,ਉਮਾਰਾਣੀ ਨੇ ਇਸ ਮਿਥ ਖਿਲਾਫ਼ ਵੀ ਲੜਾਈ ਲੜੀ।

ਪੱਤਰਕਾਰ ਪਰਮੀਲਾ ਕ੍ਰਿਸ਼ਨਨ ਦੀ ਰਿਪੋਰਟ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)