ਵ੍ਹੇਲ ਮੱਛੀ ਲਈ ਜ਼ਿੰਦਗੀ ਦਾਅ ’ਤੇ ਲਾਉਣ ਵਾਲਾ ਸ਼ਖ਼ਸ

ਵ੍ਹੇਲ ਮੱਛੀ ਲਈ ਜ਼ਿੰਦਗੀ ਦਾਅ ’ਤੇ ਲਾਉਣ ਵਾਲਾ ਸ਼ਖ਼ਸ

20 ਸਾਲ ਪਹਿਲਾਂ, ਗੁਜਰਾਤ ’ਚ ਮਛੇਰੇ ਪੈਸਿਆਂ ਲਈ ਵ੍ਹੇਲ ਮੱਛੀ ਨੂੰ ਮਾਰ ਦਿੰਦੇ ਸਨ। ਦਿਨੇਸ਼ ਗੋਰਸਵਾਮੀ ਨੇ ਇਨ੍ਹਾਂ ਹੱਤਿਆਵਾਂ ਨੂੰ ਰੋਕਿਆ।

ਦਿਨੇਸ਼ ਗੋਰਸਵਾਮੀ ਦੱਸਦੇ ਹਨ ਕਿ ਵ੍ਹੇਲ ਸ਼ਾਰਕ ਨੂੰ ਮਾਰ ਕੇ ਮਛੇਰੇ ਡੇਢ ਤੋਂ ਦੋ ਲੱਖ ਰੁਪਏ ਤੱਕ ਕਮਾਉਂਦੇ ਸੀ ਪਰ ਹੁਣ ਇਸ ’ਤੇ ਰੋਕ ਲੱਗ ਗਈ ਹੈ।

ਵੀਡੀਓ ਰਿਪੋਰਟ: ਅਰਚਨਾ ਪੁਸ਼ਪੇਂਦਰ, ਪ੍ਰੋਡਿਊਸਰ: ਆਮਿਰ ਪੀਰਜ਼ਾਦਾ, ਸ਼ੂਟ ਐਡਿਟ: ਪਵਨ ਜੈਸ਼ਵਾਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)