ਪਾਕਿਸਤਾਨ ਦੀਆਂ ਸੜਕਾਂ 'ਤੇ ਬਾਈਕ ਚਲਾਉਂਦੀ ਬੇਖੌਫ਼ ਫਾਤਿਮਾ
ਪਾਕਿਸਤਾਨ ਦੀਆਂ ਸੜਕਾਂ 'ਤੇ ਬਾਈਕ ਚਲਾਉਂਦੀ ਬੇਖੌਫ਼ ਫਾਤਿਮਾ
ਫਾਤਿਮਾ ਹਬੀਬ ਸਰਗੋਧਾ ਦੇ 28 ਚੱਕ ਦੀ ਰਹਿਣ ਵਾਲੀ ਹੈ। ਉਹ ਇਸ ਇਲਾਕੇ ਦੀ ਪਹਿਲੀ ਅਜਿਹੀ ਔਰਤ ਹੈ ਜਿਸ ਨੇ ਬਾਈਕ ਚਲਾਉਣੀ ਸਿੱਖੀ।
ਫਾਤਿਮਾ ਨੇ ਦੱਸਿਆ ਕਿ ਅੱਬੂ ਦੀ ਮੌਤ ਤੋਂ ਬਾਅਦ ਉਸ ਨੇ ਹੀ ਘਰ ਦਾ ਕੰਮ ਸੰਭਲਿਆ ਅਤੇ ਪਿਤਾ ਦੀ ਦੁਕਾਨ ਵੀ ਚਲਾਉਂਦੀ ਹੈ।
ਪੱਤਰਕਾਰ ਹੀਨਾ ਸਈਦ ਦੀ ਰਿਪੋਰਟ