ਜਦੋਂ ਆਵਾਜ਼ ਚੁੱਕਣ ਦੀ ਕੀਮਤ ਤੇਜ਼ਾਬ ਨਾਲ ਚੁਕਾਉਣੀ ਪਈ…

ਜਦੋਂ ਆਵਾਜ਼ ਚੁੱਕਣ ਦੀ ਕੀਮਤ ਤੇਜ਼ਾਬ ਨਾਲ ਚੁਕਾਉਣੀ ਪਈ…

ਦੋ ਸਾਲ ਪਹਿਲਾਂ ਗੁਰਦਾਸਪੁਰ ਜ਼ਿਲ੍ਹੇ ਦੇ ਸਰਕਾਰੀ ਸਕੂਲ ਵਿੱਚ ਪੜ੍ਹ ਰਹੀਆਂ ਛੇ ਕੁੜੀਆਂ 'ਤੇ ਦੋ ਮੁੰਡਿਆਂ ਨੇ ਤੇਜ਼ਾਬ ਸੁੱਟਿਆ।

28 ਫਰਵਰੀ ਨੂੰ ਗੁਰਦਾਸਪੁਰ ਦੀ ਅਦਾਲਤ ਨੇ ਇੱਕ ਦੋਸ਼ੀ ਨੂੰ 18 ਸਾਲ ਤੇ ਦੂਜੇ ਨੂੰ 15 ਸਾਲ ਦੀ ਸਜ਼ਾ ਸੁਣਾਈ।

ਤੇਜ਼ਾਬ ਦੀ ਸ਼ਿਕਾਰ ਹੋਈ ਇੱਕ ਕੁੜੀ ਨੇ ਆਪਣੀ ਹੱਡਬੀਤੀ ਸੁਣਾਈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)