ਜਦੋਂ ਅਜਿਹੇ ਸ਼ਬਦਾਂ ਦੀ ਵਰਤੋਂ ਕਿਮ ਤੇ ਟਰੰਪ ਨੇ ਇੱਕ-ਦੂਜੇ ਲਈ ਕੀਤੀ...
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਟਰੰਪ ਤੇ ਕਿਮ ਇੱਕ ਦੂਜੇ ਦੇ ਕਿਹੋ ਜਿਹੇ ਸੋਹਲੇ ਪੜ੍ਹਦੇ ਰਹੇ

ਇੱਕ ਦੂਜੇ ਵੱਲ ਦੋਸਤੀ ਦਾ ਹੱਥ ਵਧਾਉਣ ਅਤੇ ਫੜਨ ਵਾਲੇ ਦੋਵੇਂ ਆਗੂ ਕਦੇ ਇੱਕ ਦੂਜੇ ਦੀ ਬੇਇੱਜ਼ਤੀ ਕਰਨ ਦਾ ਕੋਈ ਮੌਕਾ ਨਹੀਂ ਗੁਆਉਂਦੇ ਸਨ ਤੇ ਰੱਜ ਕੇ ਅਪਾਮਾਨਜਨਕ ਸ਼ਬਦਾਂ ਦੀ ਵਰਤੋਂ ਕਰਦੇ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)