'ਜੇ ਕੋਈ ਤੁਹਾਨੂੰ ਛੇੜੇ ਤਾਂ ਚੁੱਪ ਨਾ ਰਹੋ'

'ਜੇ ਕੋਈ ਤੁਹਾਨੂੰ ਛੇੜੇ ਤਾਂ ਚੁੱਪ ਨਾ ਰਹੋ'

ਬੀਬੀਸੀ ਦੀ ਖ਼ਾਸ ਲੜੀ 'ਮੈਂ ਤਾਂ ਬੋਲਾਂਗੀ' ਵਿੱਚ ਪੜ੍ਹੋ ਇੱਕ ਕੁੜੀ ਦੀ ਕਹਾਣੀ ਜਿਸ ਨੂੰ ਇੱਕ ਮੁੰਡੇ ਨੇ ਆਪਣੀਆਂ ਨੰਗੀਆਂ ਤਸਵੀਰਾਂ ਭੇਜੀਆਂ।

ਰਿਪੋਰਟਰ : ਖੁਸ਼ਬੂ ਸੰਧੂ

ਕੈਮਰਾ : ਗੁਲਸ਼ਨ ਕੁਮਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)