ਉਸ ਔਰਤ ਦੀ ਕਹਾਣੀ, ਜਿਹੜੀ ਅਚਾਨਕ ਮਾਂ ਬਣ ਗਈ
ਉਸ ਔਰਤ ਦੀ ਕਹਾਣੀ, ਜਿਹੜੀ ਅਚਾਨਕ ਮਾਂ ਬਣ ਗਈ
ਡਾਕਟਰ ਕੋਮਲ ਯਾਦਵ ਨੇ ਉਸ ਮਹਿਲਾ ਦੀਆਂ ਬੱਚੀਆਂ ਨੂੰ ਗੋਦ ਲਿਆ ਜਿਸ ਦਾ ਉਸ ਨੇ ਖ਼ੁਦ ਹਸਪਤਾਲ ਵਿੱਚ ਜਣੇਪਾ ਕੀਤਾ ਸੀ। ਔਰਤ ਵੱਲੋਂ ਬੱਚਿਆਂ ਨੂੰ ਨਾ ਅਪਣਾਏ ਜਾਣ 'ਤੇ ਕੋਮਲ ਨੇ ਉਸ ਨੂੰ ਗੋਦ ਲੈ ਲਿਆ।
ਕੁਆਰੀ ਹੁੰਦੇ ਹੋਇਆ ਬੱਚਿਆਂ ਨੂੰ ਗੋਦ ਲੈਣ ਕਾਰਨ ਉਸ ਦੇ ਘਰਦਿਆਂ ਨੇ ਉਸ ਨੂੰ ਠੁਕਰਾ ਦਿੱਤਾ।
ਪੱਤਰਕਾਰ ਸਿੰਧੂਵਾਸਿਨੀ ਦੀ ਰਿਪੋਰਟ