ਇਸ ਬੱਚੀ ਨੇ ਕਿਵੇਂ ਆਪਣਾ ਬਚਪਨ ਉਜੜਨ ਤੋਂ ਬਚਾਇਆ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਇਸ ਬੱਚੀ ਨੇ ਕਿਵੇਂ ਆਪਣਾ ਬਚਪਨ ਉਜੜਨ ਤੋਂ ਬਚਾਇਆ?

ਖਾਸ ਤੌਰ ਤੇ ਦੱਖਣ ਏਸ਼ੀਆ ਦੇ ਦੇਸਾਂ ਵਿੱਚ ਇਹ ਬਦਲਾਅ ਦੇਖਣ ਨੂੰ ਮਿਲਿਆ ਹੈ। ਜਿਸ ਵਿੱਚ ਭਾਰਤ ਵੀ ਸ਼ਾਮਲ ਹੈ ਅਤੇ ਇਹ ਬਦਲਾਅ ਸਿੱਖਿਆ ਅਤੇ ਜਾਗਰੂਕਤਾ ਕਾਰਨ ਆਇਆ ਹੈ।

ਇਹ ਕਹਾਣੀ ਬੀਕਾਨੇਰ ਦੀ ਰਹਿਣ ਵਾਲੀ ਮੋਨਿਕਾ ਦੀ ਹੈ ਜਿਸ ਨੇ ਬਾਲ ਕੇਂਦਰ ਵਿਕਾਸ ਦੀ ਮਦਦ ਨਾਲ ਆਪਣਾ ਵਿਆਹ ਹੋਣ ਤੋਂ ਰੋਕਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)