ਇਸ ਮੁਲਕ ਦੇ 70 ਫੀ: ਲੋਕ ਮੋਟਾਪੇ ਨਾਲ ਕਿਵੇਂ ਨਿਪਟਦੇ ਨੇ?

ਇਸ ਮੁਲਕ ਦੇ 70 ਫੀ: ਲੋਕ ਮੋਟਾਪੇ ਨਾਲ ਕਿਵੇਂ ਨਿਪਟਦੇ ਨੇ?

ਦੁਨੀਆਂ ਦੇ ਕਈ ਦੇਸਾਂ ਲਈ ਚੁਣੌਤੀ ਬਣਦੀ ਜਾ ਰਹੀ ਬੀਮਾਰੀ ਡਾਇਬਟੀਜ਼ ਦਾ ਇੱਕ ਵੱਡਾ ਕਾਰਨ ਮੋਟਾਪੇ ਨੂੰ ਮੰਨਿਆ ਜਾ ਰਿਹਾ ਹੈ। ਖਾੜੀ ਦਾ ਇੱਕ ਦੇਸ ਕਤਰ ਵੀ ਇਸ ਨਾਲ ਜੂਝ ਰਿਹਾ ਹੈ।

ਇੱਥੇ 70 ਫ਼ੀਸਦ ਲੋਕ ਮੋਟਾਪੇ ਦਾ ਸ਼ਿਕਾਰ ਹਨ। ਪਰ ਹੁਣ ਇਸ ਦੇਸ ਨੇ ਡਾਇਬਟੀਜ਼ ਅਤੇ ਮੋਟਾਪੇ ਨੂੰ ਕਾਬੂ ਕਰਨ ਲਈ ਕਈ ਵੱਡੇ ਕਦਮ ਚੁੱਕਣ ਦਾ ਫ਼ੈਸਲਾ ਲਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)