ਤੁਹਾਡੇ ਲਈ ਖੁਸ਼ੀ ਦੇ ਕੀ ਮਾਇਨੇ ਹਨ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਵਰਲਡ ਹੈਪੀਨੈੱਸ ਡੇਅ: ਤੁਹਾਡੇ ਲਈ ਖੁਸ਼ੀ ਦੇ ਕੀ ਮਾਇਨੇ ਹਨ?

ਵਰਲਡ ਹੈਪੀਨੈੱਸ ਮੌਕੇ ਬੀਬੀਸੀ ਪੰਜਾਬੀ ਨੇ ਲੋਕਾਂ ਨਾਲ ਗੱਲਬਾਤ ਕਰਕੇ ਜਾਣਿਆ ਕਿ ਉਨ੍ਹਾਂ ਲਈ ਖੁਸ਼ੀ ਦੇ ਅਸਲ ਮਾਇਨੇ ਕੀ ਹਨ।

ਵਰਲਡ ਹੈਪੀਨੈੱਸ 2018 ਦੀ ਰਿਪੋਰਟ ਮੁਤਾਬਕ ਭਾਰਤ ਇਸ ਵਾਰ ਖੁਸ਼ ਰਹਿਣ ਦੇ ਮਾਮਲੇ ਵਿੱਚ ਪਛੜਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ