ਦੇਖੋ ਕਿਥੇ ਮਰਦਾਂ ਨੂੰ ਅਗਵਾ ਕਰਕੇ ਕੀਤਾ ਜਾਂਦਾ ਹੈ ਜਬਰੀ ਵਿਆਹ

ਦੇਖੋ ਕਿਥੇ ਮਰਦਾਂ ਨੂੰ ਅਗਵਾ ਕਰਕੇ ਕੀਤਾ ਜਾਂਦਾ ਹੈ ਜਬਰੀ ਵਿਆਹ

BBC She ਜ਼ਰੀਏ ਅਸੀਂ ਔਰਤਾਂ ਨੂੰ ਪੁੱਛ ਰਹੇ ਹਾਂ ਕਿ ਉਨ੍ਹਾਂ ਲਈ ਕਿਹੜੇ ਮੁੱਦੇ ਮਾਅਨੇ ਰੱਖਦੇ ਹਨ ਤਾਕਿ ਅਸੀਂ ਉਨ੍ਹਾਂ ਨੂੰ ਰਿਪੋਰਟਿਗ ਕਰ ਸਕੀਏ। ਪਟਨਾ ਦੇ ਇੱਕ ਕਾਲਜ ਵਿੱਚ ਇੱਕ ਔਰਤ ਨੇ ਕਈ ਮੁੱਦਿਆਂ ’ਤੇ ਗੱਲਬਾਤ ਕੀਤੀ ਪਰ ਵਿਆਹ ਦਾ ਦਬਾਅ ਸਾਡੀ ਚਰਚਾ ’ਤੇ ਭਾਰੀ ਰਿਹਾ। ਅਜਿਹੇ ਮਰਦਾਂ ਨਾਲ ਵੀ ਗੱਲ ਹੋਈ ਜਿਨ੍ਹਾਂ ਨੰ ਅਗਵਾ ਕਰਕੇ ਜਬਰੀ ਵਿਆਹ ਕੀਤਾ ਗਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)